Sidhu Moosewala (ਮੂਸੇ ਆਲਾ) @sidhu_moosewala Instagram

Sidhu Moosewala (ਮੂਸੇ ਆਲਾ)

@sidhu_moosewala Twitter : iSidhuMoosewala Snapchat : SidhuShubh 📧: [email protected] Bookings - +91 9014000082

2020-01-18 15:01:21

LONDON SHUT DOWN !!!!! @officalcatalyst @steelbanglez @krixul LOVE YA

1829845513
2020-01-17 03:48:33

ਮੇਰੀਆ ਲੱਤਾ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਦੇ ਆ ਵੀ ਮੇਰੀ ਉੰਗਲ ਓਸ ਰੱਬ ਨੇ ਫੜੀ ਹੋਈਆ

2990916945
2020-01-14 16:21:44

ਉਸਤਾਦੀ ਤੇ ਬਦਮਾਸ਼ੀ ਲੋਕਾ ਤੇ ਕਰਨ ਨੂੰ ਬਣੀਆ , ਸਾਡੇ ਤੇ ਨਹੀ

49491812707
2020-01-12 14:10:07

ਹੋਜੋ ਤਕੜੇ ......

28025310921
2020-01-05 05:47:14

HAPPY BIRTHDAY FATHER SAAB , MERI V UMAR LG JE THONU ❤️😘

47732810309
2020-01-01 15:56:55

ਕਿਸੇ ਦਾ ਹੌਸਲਾ ਬਣਾਵੀ ਦਾਤਾ ਮੈਨੂੰ ਨਹੀ ਲਗਦਾ ਇਹਤੋ ਵੱਡੀ ਪੋਸਟ ਦੁਨੀਆ ਤੇ ਕੋਈ ਹੈਗੀ

2733858049
2019-12-29 13:26:21

ਜਾਣਦਾ ਮੈ ਕੌਣ ਐਥੈ ਕਿੰਨੇ ਕ ਜੋਗਾ , ਮੈ ਆਪਣੀ ਜਿੰਦਗੀ ਦਾ ਇੱਕ ਹਿੱਸਾ ਹਰਾਮੀਆ ਨਾਲ ਗੁਜਾਰਿਆ

4858967437
2019-12-23 02:33:32

.............ਸ਼ੁਕਰ ਦਾਤਿਆ............. ਫੁੱਲ ਤਿਆਰੀ ਆ ਹੋਜੋ ਕੈੱਮ ਆਗੇ ਸਮਝੋ @yes_i_am_student_ @sidhu_moosewala @tarnvir_singh_jagpal @gillraunta @mandy.takhar @amritjitsingh

2238284560
2019-12-19 14:44:24

ਇਹ ਕੱਠੇ ਹੋਕੇ ਵੀ ਕੁਝ ਨੀ , ਤੇ ਅਸੀ ਕੱਲੇ ਵੀ ਬਹੁਤ ਕੁਝ ਆ , ਦੁਨੀਆ ਤੇ ਸਾਡੇ ਵਿੱਚ ਆਹੀ ਫਰਕ ਆ 🔥

47264615468
2019-12-18 14:32:01

ਇੱਕ ਰੱਬ ਈ ਆ ਬਣਾਉਣ ਤੇ ਢਾਉਣ ਵਾਲਾ ,ਤੇ ਬਾਕੀ ਜਿਹੜੇ ਆਪ ਨੀ ਹਜੇ ਤਕ ਬਣੇ ਉਹਨਾ ਨੇ ਕਿਸੇ ਨੂੰ ਕੀ ਬਣਾਉਣਾ .....#ਵਾਿਹਗੁਰੂ ਤੇਰਾ ਸ਼ੁਕਰ @ @thedopereelz

24456610225
2019-12-16 13:23:42

ਲੋਕਾ ਦੇ ਆ ਮਿੱਠੀਏ ਗੁਮਾਨ ਤੋੜਦਾ ਥੋੜਾ ਬਹੁਤ ਦਰਦ ਤਾ ਹੋਣਾ ਈ ਆ ਦਿਨੋ ਦਿਨ ਵਧਦਾ ਆ ਭਾਅ ਦਸਾ ਕੀ, ਜੱਟ ਤੇਰਾ ਨਿਰਾ ਪੁਰਾ ਸੋਨਾ ਈ ਆ 🔥

3627719396
2019-12-13 14:11:56

ਹਮ ਅਭੀ ਤਕ ਕਊ ਜਿੰਦਾ ਹੈ ਹਮਾਰੇ ਚਾਹਨੇ ਵਾਲੋ ਸੇ ਪੂਛ.....💪🏻 @jskaptan @gurvindersingh0827 @iqbaldhaliwal13