Sanamdeep singh Longia @sanam_longia Instagram

Sanamdeep singh Longia

@sanam_longia ੴ ੧3ਅਗਸਤ 🔓ਗੁਰਦਾਸਪੁਰ pb06 🎤jassar।moosewala। 🖋babu maan🖤 😍 black 😍 😇blessed😇 ਮਨ ਨੀਵਾਂ, ਮੱਤ ਉੱਚੀ |🙏 ❤single✌

2020-03-28 11:43:39

ਦਰਦ ਹੀ ਛੁਪਾ ਕੇ ਰੱਖ ਲਾ ਦਿਲਾ ਏਥੇ ਕੋਈ ਨਹੀ ਸਮਝਦਾ ਦੁੱਖਾ ਨੂੰ ਬੁਰੇ ਵਕਤ ਤੇ ਹਰ ਕੋਈ ਸਾਥ ਛੱਡ ਜਾਦਾ ਭੱਜ ਭੱਜ ਕੋਲ ਆਉਦੇ ਨੇ ਸੁੱਖਾਂ ਨੂੰ..ll

152102
2020-03-21 06:09:53

ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ ੲੇ...।।

26964
2020-03-19 08:21:53

ਮਾਪਿਆਂ ਲਈ ਬੜਾ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ।।

218101
2020-03-11 00:54:58

ਗੁਣ ਹੈ ਹੀ ਨਹੀਂ ਮੇਰੇ ਚ ਕੋਈ, ਜੀਹਦਾ ਹੰਕਾਰ ਮੈਂ ਕਰਾਂ,ਪਰ ਸਬਰ ਹੈ ਕਿ ਮੈਂ ਚਾਲਾਂ ਨਹੀਂ ਚਲਦਾ, ਆਪਣੀ ਚਾਲ ਤੁਰਿਆ ਜਾਂਦਾ ਹਾਂ !!!

320108
2020-03-08 11:12:34

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ ।।

237128
2020-03-01 11:12:25

ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ ਕਿਤਾਬਾਂ ਤਾ ਮੈ ਘੱਟ ਪੱੜਿਅਾਂ ਚੇਹਰੇ ਲੱਖਾ ਪੱੜ ਬੈਠਾ..।।

41586
2020-02-24 16:12:55

Jehra Yaaran De Haq Vich Khde,Oh Kde Gadaar Nahi Hunda Jehra Pith Piche Kre Vaar,Oh Kde Yaar Ni Hunda Jehra Chhad Jave Aadh Vichkaar,Ohde Dil Vich Sacha Pyar Ni Hunda Jina Kolo Milen Pyar Vich Chottan,Fir Ohna Te Aitbar Ni Hunda Har Kise Te Na Mar Miti Mere Dost,Kyu Ki Har Koi Kadardar Ni Hunda Supne Ta Har Koi Dekhda Hai,Pr Hr Supna Sakaar Ni HundaJindgi Vich Chahun Wale Ta Bht Mil Jange,Pr Sacha Pyar Baar-Baar Ni Hunda....

29078
2020-02-21 14:36:58

Duniya Vi Dekhi Te Duniya Daari Vi Dekhi;Dilan Utte Chaldi Main Aari Vi Dekhi;Dekhe Si Jo Lok Main Nibhaunde Yaariyan;Ohna Hatthon Hundi Main Gaddari Vi Dekhi!

258106
2020-02-18 16:01:56

ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਲੇਖਾਂ ਵਿੱਚ ਹਰ ਗੱਲ ਸ਼ਰੇਆਮ ਆਈ..।।

27284
2020-02-17 04:18:58

Sunke kadde doli na tu Hanju ae khaare ni.. Mitran ne tutt de vekhe Arshan ton taare ni....

850
2020-02-13 07:26:06

ਮੈਂ ਬੜੇ ਦਰਦ ਛੁਪਾਏ ਨੇ .. ਆਪਣੇ ਗੈਰ ਸਭ ਹਸਾਏ ਨੇ . . , ਬੜੀ ਮਤਲਬੀ ਦੁਨੀਆਂ ਏ ਯਾਰੋ ! ਇਹ , ਵਕਤ ਆਉਣ ਤੇ ਸਭ ਨੇ ਰੰਗ ਵਿਖਾਏ ਨੇ।।

2590
2020-02-07 18:23:59

ਭਾਵਨਾਵਾਂ🖤।।

37272

sanam_longia's Photos shared recently. Find All Instagram Photos and Other Media Types of sanam_longia in Sanamdeep singh Longia Instagram Account.